Map Graph

ਰਾਇਲ ਅਲੈਗਜ਼ੈਂਡਰ ਥੀਏਟਰ

ਰਾਇਲ ਅਲੈਗਜ਼ੈਂਡਰ ਥੀਏਟਰ ਇੱਕ ਥੀਏਟਰ ਹੈ ਜੋ ਟੋਰੰਟੋ, ਉਂਟਾਰੀਓ, ਕੈਨੇਡਾ ਵਿੱਚ ਕਿੰਗ ਅਤੇ ਸਿਮਕੋ ਸਟਰੀਟ ਦੇ ਨੇੜੇ ਸਥਿਤ ਹੈ। 1907 ਵਿਚ ਬਣਿਆ, 1,497-ਸੀਟਾਂ ਵਾਲਾ ਰਾਇਲ ਅਲੈਕਸ ਉੱਤਰ ਅਮਰੀਕਾ ਵਿੱਚ ਸਭ ਤੋਂ ਪੁਰਾਣਾ ਲਗਾਤਾਰ ਕਾਰਜਸ਼ੀਲ ਥੀਏਟਰ ਹੈ।

Read article
ਤਸਵੀਰ:Royal_Alex_2009.jpg